ADMISSIONS ARE OPEN NOW..!! APPLY TODAY..!!

About Us

ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਫਾਰ ਇੰੰਫਰਮੇਸ਼ਨ ਤਕਨਾਲੋਜੀ ਅਤੇ ਮੈਨੇਜ਼ਮੈਂਟ, ਮੋਹਾਲੀ ਦੀ ਸਥਾਪਨਾ ਕੰਪਿਊਟਰ ਸਾਇੰਸ ਅਤੇ ਮੈਨੇਜ਼ਮੈਂਟ ਦੇ ਵਿਸ਼ਿਆ ਵਿੱਚ ਉੱਚ ਦਰਜ਼ੇ ਦੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਸਤੰਬਰ 2000 ਵਿੱਚ ਕੀਤੀ ਗਈ। ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਪਾਰ ਅਤੇ ਉਦਯੋਗਿਕ ਖੇਤਰ ਦੀਆਂ ਵੱਧ ਰਹੀਆਂ ਲੋੜਾਂ ਦੀ ਪੂਰਤੀ ਲਈ ਕੰਪਿਊਟਰ ਸਾਇੰਸ ਅਤੇ ਮੈਨੇਜ਼ਮੈਂਟ ਦੇ ਵਿਸ਼ਿਆ ਵਿੱਚ ਅੱਵਲ ਦਰਜ਼ੇ ਦੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਸੈਂਟਰ ਮੋਹਾਲੀ ਦੇ ਪ੍ਰਮੁੱਖ ਏਰੀਆ ਫੇਜ਼ 7 (ਰਿਹਾਇਸੀ ਏਰੀਆ) ਵਿਖੇ ਚੰਡੀਗੜ ਦੇ ਮੁੱਖ ਬੱਸ ਸਟੈਡ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸੰਸਥਾ ਕੋਲ ਪੂਰੇ ਸਾਜੋਸਮਾਨ ਸਹਿਤ ਐਡਵਾਂਸ ਕੰਪਿਊਟਰ ਪ੍ਰਯੋਗਸ਼ਲਾਵਾਂ, ਆਡੀਓਵਿਜ਼ੂਅਲ ਸਾਹਿਤ ਵਾਤਾਵਰਨ ਅਨੁਕੂਲ ਕਲਾਸ ਰੂਮਜ਼ ਅਤੇ ਇੰਟਰਨੈਟ ਲਈ ਲੀਜ਼ ਲਾਈਨ ਦੀਆਂ ਸੁਵਿਧਾਵਾਂ ਸਾਹਿਤ, ਹਰੇਭਰੇ ਘਾਹ ਵਾਲਾ ਮੈਦਾਨ ਉਪਲੱਭਧ ਹੈ। ਸੈਂਟਰ ਕੋਲ ਵਿਸ਼ਾਲ ਲਾਇਬ੍ਰੇਰੀ ਜਿਸ ਵਿਚ ਕੋਰਸਿਜ਼ ਨਾਲ ਸਬੰਧਿਤ 21,150 ਕਿਤਾਬਾਂ, 21 ਵੱਖ-ਵੱਖ ਅਖਵਾਰਾਂ ਅਤੇ 34 ਮੈਗਜ਼ੀਨ ਉਪਲੱਭਧ ਹਨ।

Punjabi University Regional Centre for Information Technology and Management, Mohali was established in September, 2000. The Centre was set up with an aim to provide quality education in the field of computer application and management in order to meet the growing needs of the business and industry. The Centre is located in Phase-VII-Residential Area, Mohali which is contiguous with Chandigarh.

The building housing the Centre is surrounded by beautiful gardens. The Centre is equipped with two advanced computer labs, audio-visual aids in fully air-conditional classrooms  and 06 Mbps leased line service for internet connectivity. It has collection of 21,150 books, 21 newspapers, 34 magazines  and a good collection of journals in its library.

ਕੁਝ ਖਾਸ ਫੀਚਰ/SOME SALIENT FEATURES:

  • –Centre of Punjabi university, Patiala.
     ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੇਂਦਰ
  • –Highly Qualified Permanent Faculty.
     ਉੱਚ ਯੋਗਤਾ ਵਾਲੇ ਪਰਮਾਨੈਂਟ ਫੈਕਲਟੀ
  • –Located in the heart of Mohali city.
     ਮੁਹਾਲੀ ਸ਼ਹਿਰ ਦੇ ਦਿਲ ਵਿੱਚ ਸਥਿਤ
  • –Fully Air conditioned classroom and labs.
     ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਕਲਾਸਰੂਮ ਅਤੇ ਲੈਬਜ਼
  • –Placement assistant through placement cell, Punjabi University,   Patiala
     ਪਲੇਸਮੈਂਟ ਸੈਲ ਦੁਆਰਾ ਲੇਸੇਮੈਂਟ ਸਹਾਇਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  • –Fee concession for reserved and category and financially weak  students etc
     ਰਿਜ਼ਰਵ ਸ਼੍ਰੇਣੀ ਅਤੇ ਵਿੱਤੀ ਤੌਰ 'ਤੇ ਕਮਜ਼ੋਰ ਵਿਦਿਆਰਥੀ ਆਦਿ ਲਈ ਫੀਸ ਦੀ ਛੋਟ

Back to Top